VIDEO : ਸਿਨੇਮਾ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ
Mon, 01 Feb 2021-11:12 am,
1 ਫਰਵਰੀ ਤੋਂ 100 ਫ਼ਿਸਦ ਸਮਰੱਥਾ ਨਾਲ ਖੁਲੱਣਗੇ ਸਿਨੇਮਾ ਘਰ, ਪਹਿਲਾਂ ਮੌਜੂਦਾ 50 ਫ਼ਿਸਦ ਸਮਰੱਥਾ ਨਾਲ ਖੁੱਲੇ ਹਨ ਸਿਨੇਮਾ ਘਰ, 2 ਸੋਅਜ਼ ਵਿਚਾਲੇ ਹੁਣ ਰਹੇਗਾ ਥੋੜਾ ਸਮਾਂ ਹੋਵੇਗਾ,1 ਫਰਵਰੀ ਤੋਂ ਸਿਨੇਮਾ ਹਾਲ ਵਿੱਚ ਲਿਜਾ ਸਕੋਂਗੇ ਖਾਣ ਦਾ ਸਮਾਨ,ਕੋਰੋਨਾ ਕਾਲ ਵਿੱਚ ਬੰਦ ਹੋਏ ਸਨ ਸਾਰੇ ਸਿਨੇਮਾ ਹਾਲ