US `ਚ ਰਹਿੰਦੀ CM Mann ਦੀ ਧੀ ਨੂੰ ਮਿਲ ਰਹੀਆਂ ਜਾਣੋ ਮਾਰਨ ਦੀ ਧਮਕੀਆਂ
Mar 31, 2023, 17:13 PM IST
ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨੂੰ ਧਮਕੀਆਂ ਮਿਲ ਰਹੀਆਂ ਹਨ। US ' ਚ ਰਹਿੰਦੀ ਸੀਐੱਮ ਮਾਨ ਦੀ ਧੀ ਨੂੰ ਜਾਣੋ ਮਾਰਨ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਮੈਂਸ ਕਮਿਸ਼ਨ ਦੇ ਚੇਅਰਮੈਨ ਸਵਾਤੀ ਮਾਲੀਵਾਲ ਨੇ ਜਾਣਕਾਰੀ ਦਿੱਤੀ ਹੈ, ਵੀਡੀਓ ਚੋਂ ਲਵੋਂ ਪੂਰੀ ਜਾਣਕਾਰੀ..