ਅੱਜ ਕਰਨਾਟਕ ਦੌਰੇ `ਤੇ ਰਹਿਣਗੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਵੀਡੀਓ `ਚ ਪੂਰੀ ਜਾਣਕਾਰੀ
Mar 04, 2023, 12:00 PM IST
ਪੰਜਾਬ ਸੀਐੱਮ ਭਗਵੰਤ ਮਾਨ ਤੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਕਰਨਾਟਕ ਦੌਰੇ ਤੇ ਰਹਿਣਗੇ। ਕਰਨਾਟਕ 'ਚ ਸੀਐੱਮ ਮਾਨ ਲੋਕਾਂ ਨੂੰ ਸੰਭੋਧਨ ਕਰਨਗੇ। ਦੱਸ ਦਈਏ ਕਿ ਮਈ ਵਿੱਚ ਕਰਨਾਟਕ 'ਚ ਵਿਧਾਨ ਸਭਾ ਸੀਟਾਂ ਹੋਣਗੀਆਂ ਜਿਸ ਕਰਕੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ।