CM Bhagwant Mann News: ਪਟਨਾ ਜਾਣਗੇ ਸੀਐੱਮ ਮਾਨ ਅਤੇ ਸੀਐੱਮ ਅਰਵਿੰਦ ਕੇਜਰੀਵਾਲ, ਜਾਣੋ ਆਖਿਰ ਕੀ ਹੈ ਕਾਰਨ
Jun 21, 2023, 17:52 PM IST
CM Bhagwant Mann News: 23 ਜੂਨ ਨੂੰ ਪਟਨਾ 'ਚ ਹੋਣ ਵਾਲੀ ਵਿਰੋਧੀ ਏਕਤਾ ਦੀ ਬੈਠਕ 'ਚ 17 ਸੂਬਿਆਂ ਦੇ ਵੱਡੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।ਇਸ ਬੈਠਕ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 22 ਜੂਨ ਨੂੰ ਪਟਨਾ ਆਉਣਗੇ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਵੀ ਪਟਨਾ ਪਹੁੰਚ ਰਹੇ ਹਨ।