ਫਿਲਮ Carry On Jatta 3 ਵੇਖਣ ਪਹੁੰਚੇ ਸੀਐੱਮ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ, ਵੇਖੋ ਵੀਡੀਓ
Jun 29, 2023, 14:15 PM IST
ਅੱਜ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਕੈਰੀ ਓਂ ਜੱਟਾ 3 ਰਿਲੀਜ਼ ਹੋ ਚੁੱਕੀ ਹੈ। ਇਸ ਦੌਰਾਨ ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਪਤਨੀ ਗੁਰਪ੍ਰੀਤ ਕੌਰ ਵੀ ਫਿਲਮ ਕੈਰੀ ਓਂ ਜੱਟਾ 3 ਵੇਖਣ ਸਿਨੇਮਾਘਰ ਪਹੁੰਚੇ। ਸੀਐੱਮ ਮਾਨ ਨਾਲ ਗਿੱਪੀ ਗਰੇਵਾਲ, ਸੋਨਮ ਬਾਜਵਾ ਅਤੇ ਬਿੰਨੂ ਢਿੱਲੋਂ ਵੀ ਨਜ਼ਰ ਆਏ, ਵੀਡੀਓ ਵੇਖੋ ਤੇ ਜਾਣੋ..