CM Bhagwant Mann Latest News: ਸੀਐੱਮ ਮਾਨ ਦਾ ਨਵੇਂ ਪੱਕੇ ਅਧਿਆਪਕਾਂ ਲਈ ਵੱਡਾ ਫੈਸਲਾ!
Jun 28, 2023, 08:26 AM IST
CM Bhagwant Mann Latest News: ਸੱਤਾ ਤੋਂ ਪਹਿਲਾ ਕੀਤੀਆਂ ਵਾਦਿਆਂ ਤਹਿਤ ਪੰਜਾਬ ਸਰਕਾਰ ਖੜੀ ਉਤਰ ਰਹੀ ਹੈ। ਮੁੱਖ ਮੰਤਰੀ ਮਾਨ ਵੱਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀ ਤਨਖਾਹਾਂ ਦੇ ਵਿਚ ਚੌਖਾ ਵਾਧਾ ਕੀਤਾ ਗਿਆ ਹੈ ਜਿਸਦੇ ਪੰਜਾਬ ਸਰਕਾਰ ਨੇ ਐਜੂਕੇਸ਼ਨ ਵਲੰਟੀਅਰਸ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਸੀ ਉਹ ਹੁਣ 15000 ਕਰ ਦਿੱਤੀ ਗਈ ਹੈ। ਦੂਜੇ ਪਾਸੇ EGS, EIE, STR ਜਿਨ੍ਹਾਂ ਦੀ ਪਹਿਲਾਂ ਤਨਖਾਹ 6000 ਸੀ, ਉਹ ਹੁਣ 18000 ਕਰ ਦਿੱਤੀ ਗਈ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..