CM Bhagwant Mann: LOP ਬਾਜਵਾ ਨੂੰ CM ਮਾਨ ਨੇ ਕਰ ਦਿੱਤਾ ਚੈਲੰਜ਼! ਤੁਸੀਂ ਬਹਿਸ ਲਈ ਬੈਠੋ, ਜਿੱਥੇ ਝੂਠ ਹੋਇਆ ਟੋਕ ਦਿਓ

रिया बावा Mon, 04 Mar 2024-11:55 am,

CM Bhagwant Mann Budget Speech: ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ (4 ਮਾਰਚ) ਦੂਜਾ ਦਿਨ ਹੈ। ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ LOP ਬਾਜਵਾ ਨੂੰ ਚੈਲੰਜ਼ ਕੀਤਾ ਹੈ ਅਕੇ ਕਿਹਾ ਕਿ ਤੁਸੀਂ ਬਹਿਸ ਲਈ ਬੈਠੋ, ਜਿੱਥੇ ਝੂਠ ਹੋਇਆ ਟੋਕ ਦਿਓ।

More videos

By continuing to use the site, you agree to the use of cookies. You can find out more by Tapping this link