CM Bhagwant Mann: ਐਕਸ਼ਨ `ਚ ਮੁੱਖ ਮੰਤਰੀ ਭਗਵੰਤ ਮਾਨ, NHM ਫੰਡ ਤੇ ਨਜਾਇਜ਼ ਕੋਲਨੀਆਂ ਦੇ ਮਾਮਲੇ ਲਈ ਬੈਠਕ
Jun 06, 2023, 16:13 PM IST
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੈਰ-ਕਾਨੂੰਨੀ ਕਲੋਨੀਆਂ ਦੇ ਮਾਮਲੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਵਿਭਾਗੀ ਪੱਧਰ 'ਤੇ ਹੋਵੇਗੀ। ਇਸ ਦੌਰਾਨ ਮੰਤਰੀ ਬ੍ਰਹਮਾ ਸ਼ੰਕਰ ਜ਼ਿੰਪਾ ਵੀ ਮੌਜੂਦ ਰਹਿਣਗੇ। ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ CM ਮਾਨ ਵੱਡਾ ਫੈਸਲਾ ਲੈ ਸਕਦੇ ਹਨ।