ਬਠਿੰਡਾ `ਚ ਝੰਡਾ ਲਹਿਰਾਉਣ ਤੋਂ ਬਾਅਦ CM ਮਾਨ ਨੇ ਕੀਤਾ ਵੱਡਾ ਐਲਾਨ, `ਬਠਿੰਡਾ `ਚ ਬਣਾਇਆ ਜਾਵੇਗਾ ਡਿਜੀਟਲ ਬੱਸ ਸਟੈਂਡ`
Jan 26, 2023, 15:52 PM IST
74ਵੇਂ ਗਣਤੰਤਰ ਦਿਹਾੜੇ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ 'ਚ ਝੰਡਾ ਲਹਿਰਾਇਆ। ਬਠਿੰਡਾ 'ਚ ਝੰਡਾ ਲਹਿਰਾਉਣ ਤੋਂ ਬਾਅਦ CM ਮਾਨ ਨੇ ਇੱਕ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕੀ ਬਠਿੰਡਾ 'ਚ ਡਿਜੀਟਲ ਬੱਸ ਸਟੈਂਡ ਬਣਾਇਆ ਜਾਵੇਗਾ ਤੇ ਪੰਜਾਬ 'ਚ 16 ਹੋਰ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ। CM ਮਾਨ ਨੇ ਕਿਹਾ ਕੀ ਦੇਸ਼ ਦੀ ਰੱਖਿਆ ਕਰਨ 'ਚ ਪੰਜਾਬ ਦਾ ਯੋਗਦਾਨ 90 % ਹੈ।