CM Mann ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੀਤਾ ਵੱਡਾ ਖੁਲਾਸਾ, ਖਿਡਾਰੀ ਜਸਇੰਦਰ ਸਿੰਘ ਤੋਂ ਮੰਗੀ ਗਈ 2 ਕਰੋੜ ਦੀ ਰਿਸ਼ਵਤ ਵਾਲੀ ਗੱਲ ਨੂੰ ਕੀਤਾ ਬੇਨਕਾਬ

Wed, 31 May 2023-5:26 pm,

ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਸੀਐੱਮ ਮਾਨ ਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਰਿਸ਼ਵਤ ਕਾਂਡ ਨੂੰ ਲੈ ਕੇ ਤਕਰਾਰ ਹੋ ਰਹੀ ਸੀ। CM ਭਗਵੰਤ ਮਾਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਰਿਸ਼ਵਤ ਕਾਂਡ ਦੇ ਮੁੱਖ ਕਿਰਦਾਰ ਜਸਇੰਦਰ ਸਿੰਘ ਵੀ ਨਾਲ ਮੌਜੂਦ ਸਨ। ਸੀਐੱਮ ਮਾਨ ਜਸਇੰਦਰ ਸਿੰਘ ਨੂੰ ਹਾਲ ਹੀ ਵਿੱਚ ਧਰਮਸ਼ਾਲਾ ਮਿਲੇ ਸੀ ਜਿੱਥੇ ਖਿਡਾਰੀ ਨੇ ਓਹਦੇ ਨਾਲ ਹੋਈ ਹੜ ਬੀਤੀ ਦੱਸੀ। ਇਸ ਵੀਡੀਓ 'ਚ ਜਾਣੋ ਕਿ ਸੀਐੱਮ ਮਾਨ ਨੇ ਚੰਨੀ ਨੂੰ ਲੈ ਕੇ ਕੀ ਖੁਲਾਸੇ ਕੀਤੇ।

More videos

By continuing to use the site, you agree to the use of cookies. You can find out more by Tapping this link