CM ਭਗਵੰਤ ਮਾਨ ਦੀ ਜਲੰਧਰ ਵਾਸੀਆਂ ਨਾਲ ਕੀਤੀ ਪਬਲਿਕ ਮੀਟਿੰਗ, ਹਜ਼ਾਰਾਂ ਸ਼ਿਕਾਇਤਾਂ ਲੈਕੇ ਆਏ ਲੋਕੀ
May 18, 2023, 10:13 AM IST
ਕੱਲ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ 'ਚ ਪਬਲਿਕ ਮੀਟਿੰਗ ਰੱਖੀ ਗਈ। ਸੀਐੱਮ ਮਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਸੀਐੱਮ ਮਾਨ ਨੇ ਜਲੰਧਰ ਵਾਸੀਆਂ ਨਾਲ ਬਥੇਰੀਆਂ ਗੱਲਾਂ ਦਾ ਜ਼ਿਕਰ ਕੀਤਾ, ਵੀਡੀਓ ਵੇਖੋ ਤੇ ਜਾਣੋ..