CM Mann Vs Sukhbir Singh Badal: ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ `ਤੇ CM ਭਗਵੰਤ ਮਾਨ ਦਾ ਪਲਟਵਾਰ , ਕਿਹਾ `...ਦਿਮਾਗੀ ਸੰਤੁਲਨ ਖਰਾਬ`
Jun 15, 2023, 13:24 PM IST
CM Mann Vs Sukhbir Singh Badal: ਪੰਜਾਬ ਮੁੱਖਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਵਿਚਾਲੇ ਤਕਰਾਰ ਚੱਲ ਰਹੀ ਹੈ। ਸੁਖਬੀਰ ਸਿੰਘ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ 'ਤੇ ਸੀਐੱਮ ਮਾਨ ਨੇ ਟਿਪੱਣੀ ਦਿੱਤੀ ਹੈ। ਸੀਐੱਮ ਮਾਨ ਨੇ ਆਪਣਾ ਪੱਖ ਰੱਖਦੇ ਹੋਏ ਇਕ ਟਵੀਟ ਤੇ ਵੀਡੀਓ ਸ਼ੇਅਰ ਕੀਤੀ। ਵੀਡੀਓ ਵੇਖ ਲੋਕਾਂ ਵੱਲੋਂ ਅਤੇ CM ਭਗਵੰਤ ਮਾਨ ਦੇ ਟਵੀਟ 'ਤੇ ਵੱਖੋ-ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ ਗਈਆਂ, ਵੇਖੋ ਤੇ ਜਾਣੋ..