CM Mann speech today: ਪੰਜਾਬ ਦੀ ਤਰੱਕੀ ਨੂੰ ਲੈਕੇ CM Mann ਨੇ ਦਿੱਤੀ ਸਪੀਚ, ਭੜਕਾਉਣ ਵਾਲੇ ਤੇ ਉਂਗਲ ਲਾਉਣ ਵਾਲੇ ਲੋਕਾਂ ਤੋਂ ਬੱਚਣ ਦੀ ਦਿੱਤੀ ਸਲਾਹ
Mar 30, 2023, 12:13 PM IST
CM Mann speech today: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਭਵਿੱਖ ਤੇ ਤਰੱਕੀ ਦੇ ਵਿਸ਼ੇ ਤੇ ਸਪੀਚ ਦਿੱਤੀ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ 'ਚ ਅਮਨ ਸ਼ਾਂਤੀ ਰੱਖਣੀ ਹੈ, ਬਥੇਰੇ ਕਾਲੇ ਦਿਨ ਵੇਖਲੇ, ਹੁਣ ਪੰਜਾਬ ਲੀਡ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਲੇਡੀ ਕੀਤਾ ਹੈ, ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਜਾਂ ਗ੍ਰੀਨ ਰੈਵੋਲੂਸ਼ਨ। ਪੰਜਾਬ ਹਮੇਸ਼ਾ ਨਵੇਂ ਵਿਚਾਰਾਂ ਤੇ ਡਿਵੈਲਪਮੈਂਟ ਨੂੰ ਅਦੋਪਤ ਕਰਦਾ ਹੈ। ਇਹ ਸਮਾਂ ਪੰਜਾਬੀਆਂ ਲਈ ਸਭ ਤੋਂ ਬੈਸਟ ਹੈ। ਸੀਐੱਮ ਮਾਨ ਨੇ ਭੜਕਾਉਣ ਵਾਲੇ ਤੇ ਉਂਗਲ ਲਾਉਣ ਵਾਲੇ ਲੋਕਾਂ ਤੋਂ ਬੱਚਣ ਦੀ ਵੀ ਸਲਾਹ ਦਿੱਤੀ ਹੈ, ਵੀਡੀਓ ਵੇਖੋ ਤੇ ਜਾਣੋ..