Amritpal latest news: ਥੋੜੀ ਦੇਰ `ਚ ਅੰਮ੍ਰਿਤਪਾਲ ਮੁੱਦੇ `ਤੇ ਰੂ-ਬਰੂ ਹੋਣਗੇ CM ਮਾਨ: ਰਾਘਵ ਚੱਢਾ
Mar 21, 2023, 11:59 AM IST
Amritpal latest news: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਘਵ ਥੋੜੀ ਵੱਲੋਂ ਇਹ ਕਿਹਾ ਗਿਆ ਕਿ ਥੋੜੀ ਦੇਰ 'ਚ ਅੰਮ੍ਰਿਤਪਾਲ ਮੁੱਦੇ 'ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਰੂ-ਬਰੂ ਹੋਣਗੇ। ਇਹ ਇਸ ਵੇਲੇ ਦੀ ਸਭ ਤੋਂ ਮਹੱਤਵਪੂਰਨ ਖ਼ਬਰ ਹੈ ਕਿ ਸੀਐੱਮ ਮਾਨ ਅੰਮ੍ਰਿਤਪਾਲ ਮੁੱਦੇ ਤੇ ਬੋਲਣਗੇ, ਵੀਡੀਓ 'ਚ ਲਵੋਂ ਪੂਰੀ ਜਾਣਕਾਰੀ..