Punjab News Today: CM Maan ਨੇ ਪੰਜਾਬ ਯੂਨੀਵਰਸਿਟੀ ਦਾ ਕੀਤਾ ਦੌਰਾ, PU ਲਈ ਜਾਰੀ ਕੀਤਾ ਗ੍ਰਾੰਟ
Jul 26, 2023, 09:39 AM IST
Punjab News Today: ਪੰਜਾਬ ਦੀ ਵਿਰਾਸਤ ਅਤੇ ਸ਼ਾਨ ਪੰਜਾਬ ਯੂਨੀਵਰਸਿਟੀ ਦੀ ਸੁੰਦਰੀਕਰਨ ਨੂੰ ਲੈ ਕੇ ਹੁਣ ਮੁੱਖਮੰਤਰੀ ਭਗਵੰਤ ਮਾਨ ਐਕਸ਼ਨ 'ਚ ਹਨ। ਇਸਦੇ ਤਹਿਤ ਹੁਣ ਸੀਐੱਮ ਮਾਨ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਦਾ ਦੌਰਾ ਕੀਤਾ। ਇਸ ਮੌਕੇ ਸੀਐੱਮ ਮਾਨ ਨੇ ਮੁੰਡਿਆਂ ਲਈ ਹੋਸਟਲ ਤੇ ਬਿਸਤਰ ਅਤੇ ਕੁੜੀਆਂ ਲਈ ਨਵੇਂ ਹੋਸਟਲ ਲਈ ਤਕਰੀਬਨ 50 ਕਰੋੜ ਰੁਪਏ ਰਾਸ਼ੀ ਜਾਰੀ ਕਰਨ ਦੀ ਗੱਲ ਕਹੀ ਹੈ, ਵੀਡੀਓ ਵੇਖੋ ਤੇ ਜਾਣੋ..