CM Bhagwant Mann Baby Name: ਡਾ. ਗੁਰਪ੍ਰੀਤ ਕੌਰ ਨੂੰ ਮਿਲੀ ਹਸਪਤਾਲ ਤੋਂ ਛੁਟੀ! CM ਮਾਨ ਨਾਲ ਪਹਿਲੀ ਤਸਵੀਰ, ਵੇਖੋ ਵੀਡੀਓ
CM Bhagwant Mann Baby Name: ਮੁੱਖ ਮੰਤਰੀ ਭਗਵੰਤ ਮਾਨ ਦੇਘਰ ਬੀਤੇ ਦਿਨ ਧੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਹੁਣਹੁ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨਵਜੰਮੀ ਧੀ ਨੂੰ ਗੋਦ ‘ਚ ਚੁੱਕਚੁੱ ਕੇਘਰ ਲਈ ਰਵਾਨਾ ਹੋ ਗਏ ਹਨ। ਡਾ. ਗੁਰਪ੍ਰੀਤ ਕੌਰ ਨੂੰ ਫੋਰਟਿਸ ਹਸਪਤਾਲ ਤੋਂ ਛੁਟੀ ਮਿਲ ਗਈ ਹੈ। CM ਮਾਨ ਦੀ ਧੀ ਨੂੰ ਗੋਦ ਵਿੱਚ ਚੁੱਕ ਲੈ ਜਾ ਰਹੇ ਹਨ ਅਤੇ CM ਮਾਨ ਦੀ ਧੀ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ। ਵੇਖੋ ਵੀਡੀਓ...