ਹਰਿਆਣਾ ਦਿੱਲੀ ਨੂੰ ਪੰਜਾਬ ਤੋਂ ਵੱਧ ਪਾਣੀ ਦੇ ਰਿਹਾ-SYL ਦੇ ਮੁੱਦੇ ਤੇ ਮਨੋਹਰ ਲਾਲ ਖੱਟਰ ਦਾ ਬਿਆਨ
Feb 20, 2023, 21:39 PM IST
SYL ਦੇ ਮੁੱਦੇ ਤੇ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਿੱਲੀ ਨੂੰ ਪੰਜਾਬ ਤੋਂ ਵੱਧ ਪਾਣੀ ਦੇ ਰਿਹਾ ਅਤੇ ਹੋਰ ਗੱਲਾਂ ਦਾ ਵੀ ਜ਼ਿਕਰ ਕੀਤਾ, ਵੀਡੀਓ ਵੇਖੋ ਤੇ ਜਾਣੋ..