MP Amar Singh Interview: ਕਾਂਗਰਸ ਦੀ ਸਰਕਾਰ ਆਉਣ `ਤੇ ਫ਼ੌਜ `ਚ ਪਹਿਲਾਂ ਵਾਂਗ ਸ਼ੁਰੂ ਕੀਤੀ ਜਾਵੇਗੀ ਭਰਤੀ-ਸੰਸਦ ਮੈਂਬਰ ਅਮਰ ਸਿੰਘ
ਰਵਿੰਦਰ ਸਿੰਘ Tue, 16 Apr 2024-4:00 pm,
MP Amar Singh Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਦਾ ਪਿੜ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਕਾਂਗਰਸ ਹਾਈਕਮਾਂਡ ਨੇ ਫਤਹਿਗੜ੍ਹ ਸਾਹਿਬ ਵਿਖੇ ਸੰਸਦ ਮੈਂਬਰ ਅਮਰ ਸਿੰਘ ਉਤੇ ਮੁੜ ਭਰੋਸ ਜਤਾਇਆ।। ਚੰਡੀਗੜ੍ਹ ਤੋਂ ਕਾਂਗਰਸ ਵੱਲੋਂ ਐਲਾਨੇ ਲੋਕ ਸਭਾ ਉਮੀਦਵਾਰ ਅਮਰ ਸਿੰਘ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਆਓ ਸੁਣਦੇ ਹਾਂ ਇਸ ਇੰਟਰਵਿਊ ਦਾ ਖ਼ਾਸ ਅੰਸ਼।