Partap Singh Bajwa News: ਕਾਂਗਰਸ ਨੇ ਬਲਕੌਰ ਸਿੰਘ ਨੂੰ ਪੇਸ਼ਕਸ਼ ਦੀ ਲੋਕ ਸਭਾ ਦੀ ਟਿਕਟ-ਪ੍ਰਤਾਪ ਸਿੰਘ ਬਾਜਵਾ
Partap Singh Bajwa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਲੜਨ ਦੀਆਂ ਅਫਵਾਹਾਂ ਵਿਚਾਲੇ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਾਂਗਰਸ ਨੇ ਬਲਕੌਰ ਸਿੰਘ ਨੂੰ ਲੋਕ ਸਭਾ ਟਿਕਟ ਦੀ ਪੇਸ਼ਕਸ਼ ਦਿੱਤੀ ਸੀ। ਕਾਂਗਰਸ ਚਾਹੁੰਦੀ ਸੀ ਕਿ ਬਲਕੌਰ ਸਿੰਘ ਚੋਣ ਲੜਨ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।