Punjab Budget Session: ਕਾਂਗਰਸੀ ਆਗੂ `ਤੇ ਜੰਮਕੇ ਵਰ੍ਹੇ ਚੀਮਾ; ਕਾਂਗਰਸ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ

ਮਨਪ੍ਰੀਤ ਸਿੰਘ Fri, 01 Mar 2024-1:52 pm,

Punjab Budget Session: ਰਾਜਪਾਲ ਦੇ ਭਾਸ਼ਣ ਦਾ ਕਾਂਗਰਸੀ ਆਗੂ ਵੱਲੋਂ ਜੰਮਕੇ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਗਵਰਨਰ ਆਪਣਾ ਭਾਸ਼ਣ ਪੂਰਾ ਕੀਤੇ ਬਿਨ੍ਹਾਂ ਵਾਪਿਸ ਚਲ ਗਏ। ਜਿਸ ਨੂੰ ਲੈਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਾਂਗਰਸੀ ਆਗੂ ਤੇ ਜੰਮ ਕੇ ਵਰ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਪੰਜਾਬ ਵਿੱਚ ਸਭ ਤੋਂ ਵੱਧ ਰਾਜ ਕੀਤਾ ਪਰ ਉਨ੍ਹਾਂ ਨੇ ਪੰਜਾਬ ਕੁੱਝ ਨਹੀਂ ਕੀਤਾ। ਅੱਜ ਜਦੋਂ ਸਾਡੇ ਕੰਮ ਬਾਰੇ ਗਵਰਨਰ ਨੇ ਸੂਬੇ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਸੀ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਜੋ ਉਨ੍ਹਾਂ ਦੀ ਬੁਖਲਾਹਟ ਸਾਫ ਨਜ਼ਰ ਆ ਰਹੀ ਹੈ।

More videos

By continuing to use the site, you agree to the use of cookies. You can find out more by Tapping this link