Isha Rikhi Video: ਈਸ਼ਾ ਰਿਖੀ ਦੀ ਖੂਬਸੂਰਤ ਵੀਡੀਓ ਦੇ ਕਾਇਲ ਹੋਏ ਪ੍ਰਸ਼ੰਸਕ
ਰਵਿੰਦਰ ਸਿੰਘ Sun, 19 Nov 2023-5:13 pm,
ਪੰਜਾਬੀ ਅਦਾਕਾਰਾ ਤੇ ਮਾਡਲ ਈਸ਼ਾ ਰਿਖੀ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਤੇ ਉਹ ਸਮੇਂ-ਸਮੇਂ ਉਤੇ ਆਪਣੀਆਂ ਵੀਡੀਓਜ਼ ਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਹੈਪੀ ਗੋ ਲੱਕੀ' ਅਤੇ 'ਮੇਰੇ ਯਾਰ ਕਮੀਨੇ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਈਸ਼ਾ ਰਿਖੀ ਨੇ ਅੱਜ-ਕੱਲ੍ਹ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਹਾਲ ਹੀ ਵਿੱਚ ਈਸ਼ਾ ਰਿਖੀ ਨੇ ਆਪਣਾ ਵੀਡੀਓ ਸਾਂਝਾ ਕੀਤਾ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।