Pranjal Dahiya Video: ਗਾਇਕਾ ਪ੍ਰਾਂਜਲ ਦਹੀਆ ਦੀ ਸਾਦਗੀ ਦੇ ਕਾਇਲ ਹੋਏ ਪ੍ਰਸ਼ੰਸਕ, ਦੇਖੋ ਪੂਰੀ ਵੀਡੀਓ

ਰਵਿੰਦਰ ਸਿੰਘ Sun, 31 Dec 2023-6:13 pm,

ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਪ੍ਰਾਂਜਲ ਦਹੀਆ ਆਪਣੀ ਸਾਦਗੀ ਨਾਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਹਾਲ ਵਿੱਚ ਉਹ ਇਕ ਕੁੱਤੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਉਸ ਦੀ ਇਸ ਸਾਦਗੀ ਭਰੀ ਵੀਡੀਓ ਨੇ ਪ੍ਰਸ਼ੰਸਕ ਨੂੰ ਦੀਵਾਨਾ ਕਰ ਦਿੱਤਾ ਹੈ।

More videos

By continuing to use the site, you agree to the use of cookies. You can find out more by Tapping this link