Urvashi Rautela Latest Video: ਓਰਵਸ਼ੀ ਰੌਤੇਲਾ ਦੀ ਫਿਟਨੈਸ ਦੇ ਕਾਇਲ ਹੋਏ ਪ੍ਰਸ਼ੰਸਕ, ਦੇਖੋ ਪੂਰੀ ਵੀਡੀਓ
ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਆਪਣੇ ਸ਼ਾਨਦਾਰ ਲੁੱਕ ਤੇ ਫਿਟਨੈਸ ਲਈ ਕਾਫੀ ਮਸ਼ਹੂਰ ਹੈ। ਕਈ ਲੋਕ ਉਸ ਦੇ ਵਰਕਆਊਟ ਅਤੇ ਡਾਈਟ ਪਲਾਨ ਬਾਰੇ ਜਾਣਨ ਲਈ ਉਤਸੁਕ ਹਨ। ਇਸ ਦੌਰਾਨ ਉਰਵਸ਼ੀ ਦਾ ਇੱਕ ਬੋਲਡ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਉਸ ਦੀ ਫਿਟਨੈੱਸ ਦੇ ਵੀ ਕਾਇਲ ਹੋ ਰਹੇ ਹਨ।