Rakul Preet Singh Video: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਦੀ ਬੇਹੱਦ ਕਿਉਟ ਵੀਡੀਓ ਆਈ ਸਾਹਮਣੇ

रिया बावा Fri, 17 Nov 2023-2:26 pm,

Rakul Preet Singh Video: ਬਾਲੀਵੁੱਡ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਹਮੇਸ਼ਾ ਹੀ ਆਪਣੇ ਫੈਸ਼ਨ ਸਟੇਟਮੈਂਟਸ ਨਾਲ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਦੋਂ ਵੀ ਅਭਿਨੇਤਰੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ, ਤਾਂ ਪ੍ਰਸ਼ੰਸਕ ਉਸ ਦੇ ਲੁੱਕ ਦੇਖ ਕੇ ਦੀਵਾਨੇ ਹੋ ਜਾਂਦੇ ਹਨ। ਹਾਲ ਹੀ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਲੋਕਾਂ 'ਚ ਹਲਚਲ ਮਚਾ ਦਿੱਤੀ ਹੈ। ਬੀ-ਟਾਊਨ ਲਵ ਬਰਡਜ਼ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਹਾਲ ਹੀ ਵਿੱਚ ਸ਼ਹਿਰ ਦੇ ਇੱਕ ਕੈਫੇ ਦੇ ਬਾਹਰ ਡਿਨਰ ਡੇਟ ਲਈ ਬਾਹਰ ਨਿਕਲੇ ਸਨ। ਵੇਖੋ ਅਦਾਕਾਰਾ ਦੀ ਵੀਡੀਓ

More videos

By continuing to use the site, you agree to the use of cookies. You can find out more by Tapping this link