Mahira Sharma Video News: ਅਦਾਕਾਰਾ ਮਾਹਿਰਾ ਸ਼ਰਮਾ ਦੀਆਂ ਅਦਾਵਾਂ ਦੇ ਦੀਵਾਨੇ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
ਬਿੱਗ ਬੌਸ ਸ਼ੋਅ 13 ਵਿੱਚ ਹਿੱਸਾ ਲੈ ਚੁੱਕੀ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸ਼ੋਅ ਮਗਰੋਂ ਅਦਾਕਾਰਾ ਟੀਵੀ ਜਗਤ 'ਚ ਕਾਫੀ ਮਸ਼ਹੂਰ ਹੋ ਗਈ। ਅਦਾਕਾਰਾ ਮੁੰਬਈ ਦੇ ਬਾਂਦਰਾ ਵਿੱਚ ਨਜ਼ਰ ਆਈ ਹੈ। ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ਉਪਰ ਪ੍ਰਸ਼ੰਸਕ ਕਾਫੀ ਕੁਮੈਂਟ ਕਰ ਰਹੇ ਹਨ।