Tara Sutaria Video: ਤਾਰਾ ਸੁਤਾਰੀਆ ਦੀ ਹੌਟ ਲੁੱਕ ਦੇ ਦੀਵਾਨੇ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
ਮਹਿਜ਼ 7 ਸਾਲ ਦੀ ਉਮਰ ਵਿੱਚ ਤਾਰਾ ਸੁਤਾਰੀਆ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਤੱਕ ਉਸ ਨੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਕਈ ਓਪੇਰਾ ਤੇ ਸਟੇਜ ਮੁਕਾਬਲਿਆਂ ਵਿੱਚ ਆਵਾਜ਼ ਨਾਲ ਲੋਕਾਂ ਨੂੰ ਕੀਲਿਆ ਹੈ। ਉਸ ਨੇ ਟੋਕੀਓ, ਲੰਡਨ, ਲਵਾਸਾ, ਮੁੰਬਈ, ਆਦਿ ਵਿੱਚ ਸੋਲੋ ਕੰਸਰਟ ਰਿਕਾਰਡ ਕੀਤੇ ਹਨ। ਤਾਰਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਤਾਰਾ ਦੀ ਇੱਕ ਵੀਡੀਓ ਬੋਲਡ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉਪਰ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।