ਏਅਰਪੋਰਟ `ਤੇ ਕ੍ਰਿਕਟਰ ਅਰਸ਼ਦੀਪ ਨਾਲ ਕੀਤੀ ਬਦਤਮੀਜ਼ੀ, ਮੌਕੇ `ਤੇ ਖੜ੍ਹੇ ਵਿਅਕਤੀ ਨੇ ਲਗਾਈ ਝਾੜ
Sep 07, 2022, 13:39 PM IST
ਭਾਰਤੀ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਨੂੰ ਦੁਬਈ ਏਅਰਪੋਟ ਦੇ ਬਾਹਰ ਨੌਜਵਾਨ ਵੱਲੋਂ ਟਿਪਣੀ ਕੀਤੀ ਗਈ ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।