Shikhar Dhawan Video: ਭਾਰਤੀ ਕ੍ਰਿਕਟਰ ਸਿਖਰ ਧਵਨ ਨੇ ਵੀ ਫੇਮਸ `Moye Moye` ਤੇ ਬਣਾਈ ਰੀਲ, ਫੈਂਨਸ ਦੇਖ ਹੋ ਰਹੇ ਹੈਰਾਨ

रिया बावा Dec 22, 2023, 14:02 PM IST

Shikhar Dhawan Video: ਭਾਰਤੀ ਕ੍ਰਿਕਟਰ ਸਿਖਰ ਧਵਨ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਸਿਖਰ ਧਵਨ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸਿਖਰ ਧਵਨ 'Moye Moye' ਉੱਤੇ ਐਕਟਿੰਗ ਕਰ ਰਹੇ ਹਨ। ਦੱਸ ਦਈਏ ਸਿਖਰ ਧਵਨ ਨੇ ਪੋਸਟ ਸ਼ੇਅਰ ਕਰਦੇ ਲਿਖਿਆ ਹੈ, "Kal menu ak kuri meli!Jide galln de vich toye Moye Moye'। ਫੈਂਨਸ ਨੂੰ ਉਹਨਾਂ ਦਾ ਇਹ ਅੰਦਾਜ਼ ਕਾਫ਼ੀ ਜ਼ਿਆਦਾ ਪਸੰਦ ਆ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link