Shehnaaz Gill ਨੇ ਕੀਤੀ laughter queen ਭਾਰਤੀ ਸਿੰਘ ਦੇ ਪੁੱਤ ਗੋਲੇ ਨਾਲ ਮਸਤੀ, ਇਹ Cute ਵੀਡੀਓ ਬਣਾ ਦੇਵੇਗੀ ਤੁਹਾਡਾ ਦਿਨ
Nov 21, 2022, 22:52 PM IST
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਹਾਲ 'ਚ ਹੀ ਭਾਰਤੀ ਸਿੰਘ ਦੇ ਪੁੱਤ ਗੋਲੇ ਨਾਲ ਮਸਤੀ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ, ਤੁਸੀ ਵੀ ਵੇਖੋ...