Ludhiana cash van robbery case update: ਡਾਕੂ ਹਸੀਨਾ ਤੇ ਉਸਦੇ 17 ਸਾਥੀਆਂ ਦੀ ਕੋਰਟ `ਚ ਪੇਸ਼ੀ, 2 ਦਿਨ ਦੇ ਰਿਮਾਂਡ ਤੇ ਭੇਜੇ ਮੁਲਜ਼ਮ
Jun 24, 2023, 10:00 AM IST
Ludhiana cash van robbery case update: ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਡਾਕੂ ਹਸੀਨਾ ਤੇ ਉਸਦੇ 17 ਸਾਥੀਆਂ ਦੀ ਅਦਾਲਤ ਦੇ ਵਿਚ ਪੇਸ਼ੀ ਹੋਈ ਹੈ। ਅਦਾਲਤ ਦੀ ਸੁਣਵਾਈ ਦੇ ਦੌਰਾਨ ਇਹਨਾਂ ਮੁਲਜਮਾਂ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜਣ ਦਾ ਫੈਸਲਾ ਲੀਤਾ ਹੈ।