Dancer Simar Sandhu: ਡਾਂਸਰ ਸਿਮਰ ਸੰਧੂ ਨੇ ਕਰ ਲਿਆ ਵੱਡਾ ਇਕੱਠ, ਕਹਿੰਦੀ ਪੁਲਿਸ ਨੇ ਚੁੱਕੇ ਗ਼ਲਤ ਬੰਦੇ !
ਮਨਪ੍ਰੀਤ ਸਿੰਘ Fri, 05 Apr 2024-4:52 pm,
Dancer Simar Sandhu: ਸਮਰਾਲਾ 'ਚ ਵਿਆਹ ਦੇ ਦੌਰਾਨ ਮੈਰਿਜ਼ ਪੈਲੇਸ 'ਚ ਡਾਂਸਰ ਸਿਮਰ ਸੰਧੂ ਅਤੇ ਬਰਾਤੀਆਂ ਦੇ ਝਗੜੇ ਦੇ ਮਾਮਲੇ ਦਾ ਮੁੱਖ ਮੁਲਜ਼ਮ ਜਗਰੂਪ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਰ ਸਿਮਰ ਸੰਧੂ ਨੇ ਪੁਲਿਸ ਤੇ ਦੋਸ਼ ਲਗਾਏ ਹਨ ਕਿ ਪੁਲਿਸ ਨੇ ਗਲਤ ਬੰਦੇ ਚੁੱਕੇ ਹਨ। ਜਦਕਿ ਅਸਲ ਦੋਸ਼ੀ ਹਾਲੇ ਵੀ ਪੁਲਿਸ ਸੀ ਗ੍ਰਿਫ਼ਤ ਤੋਂ ਬਾਹਰ ਹੈ।