ਜੁੜਵਾ ਭੈਣਾਂ ਨੇ `Laung da lashkara `ਗਾਣੇ ਤੇ ਕੀਤਾ ਅਜਿਹਾ ਡਾਂਸ, ਵੀਡੀਓ ਦੇਖ ਹੋ ਜਾਓਗੇ ਦੀਵਾਨੇ...
Thu, 01 Sep 2022-2:49 pm,
ਸੋਸ਼ਲ ਮੀਡੀਆ 'ਤੇ ਜੁੜਵਾ ਭੈਣਾਂ ਦਾ Laung da lashkara ਗਾਣੇ 'ਤੇ ਸ਼ਾਨਦਾਰ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਡਾਂਸ ਦਾ ਇਹ ਵਾਇਰਲ ਵੀਡੀਓ ਦੇਖ ਕੇ ਤੁਹਾਡਾ ਵੀ ਨੱਚਣ ਦਾ ਦਿਲ ਕਰੇਗਾ।