Darbar Sahib: ਵਰ੍ਹਦੇ ਮੀਂਹ `ਚ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼, ਕਰੋ ਦਰਸ਼ਨ...

ਮਨਪ੍ਰੀਤ ਸਿੰਘ Tue, 10 Sep 2024-2:39 pm,

Darbar Sahib: ਵਰ੍ਹਦੇ ਮੀਂਹ ਵਿੱਚ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਵੀ ਮਿਲਿਆ। ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਵਰ੍ਹਦੇ ਮੀਂਹ ‘ਚ ਵੀ ਸੰਗਤਾਂ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਪਰਿਕ੍ਰਮਾ ਅੰਦਰ ਪਾਣੀ ਭਰ ਗਿਆ, ਪਰ ਸੰਗਤ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਰਹੀ। ਸੰਗਤ ਫਿਰ ਵੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਂਦੀ ਵੇਖੀ ਗਈ।

More videos

By continuing to use the site, you agree to the use of cookies. You can find out more by Tapping this link