ਦਿੱਲੀ CM ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਕੇਸ `ਚ ਮਿਲੀ ਰਾਹਤ
Feb 03, 2023, 13:39 PM IST
ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਦੇ ਕੇਸ 'ਚ ਰਾਹਤ ਮਿਲ ਗਈ ਹੈ। ਬਠਿੰਡਾ ਕੋਰਟ ਨੇ ਬਿਨਾਂ ਕਿਸੇ ਸੰਮਨ ਤੋਂ ਅਰਵਿੰਦ ਕੇਜਰੀਵਾਲ ਖਿਲਾਫ਼ ਦਰਜ ਸ਼ਿਕਾਇਤ ਨੂੰ ਖਾਰਿਜ ਕੀਤਾ ਹੈ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..