Punjab Kisan Andolan: ਅੱਜ ਕਿਸਾਨਾਂ ਦੇ `ਦਿੱਲੀ ਚਲੋ` ਕੂਚ ਤੋਂ ਪਹਿਲਾਂ ਦਿੱਲੀ-ਨੋਇਡਾ ਚਿੱਲਾ ਸਰਹੱਦ `ਤੇ ਭਾਰੀ ਜਾਮ, ਕਾਰਾਂ ਦੀਆਂ ਲੰਬੀਆਂ ਕਤਾਰਾਂ
रिया बावा Tue, 13 Feb 2024-10:52 am,
Punjab Kisan Andolan: ਅੱਜ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਤੋਂ ਪਹਿਲਾਂ ਦਿੱਲੀ-ਨੋਇਡਾ ਚਿੱਲਾ ਸਰਹੱਦ 'ਤੇ ਭਾਰੀ ਜਾਮ ਲੱਗਿਆ ਹੋਇਆ ਹੈ। ਨੈਸ਼ਨਲ ਹਾਈਵੇਅ 'ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇੱਕ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਇੱਕ ਘੰਟਾ ਲੱਗ ਰਿਹਾ ਹੈ। ਇੱਕ ਥਾਂ ’ਤੇ 20 ਮਿੰਟ ਤੱਕ ਆਵਾਜਾਈ ਠੱਪ ਰਹੀ।