Delhi Protest: ਦਿੱਲੀ `ਚ AAP ਵਾਲੇ ਕੇਜਰੀਵਾਲ ਦੇ ਨਾਂਅ ਵਾਲੀ ਟੀ ਸ਼ਰਟ ਪਾ ਕੇ ਕਰ ਰਹੇ ਪ੍ਰਦਰਸ਼ਨ
Delhi Protest: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਇਸ ਵਿੱਚ ਦੇਖ ਸਕਦੇ ਹਨ ਦਿੱਲੀ 'ਚ AAP ਵਾਲੇ ਕੇਜਰੀਵਾਲ ਦੇ ਨਾਂਅ ਵਾਲੀ ਟੀ ਸ਼ਰਟ ਪਾ ਕੇ ਪ੍ਰਦਰਸ਼ਨ ਕਰ ਰਹੇ ਹੈ।