Punjab Kisan Andolan: ਕਿਸਾਨਾਂ ਨੇ ਦਿੱਲੀ ਜਾਣ ਦੀ ਖਿੱਚੀ ਤਿਆਰੀ! ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਰੋਡ ਬੰਦ, ਵੇਖੋ ਵੀਡੀਓ
Punjab Kisan Andolan: ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੀ ਬਰੂਹਾ ਉੱਤੇ ਹਰ ਹਾਲਤ ਵਿੱਚ ਜਾਣਗੇ ਭਾਵੇਂ ਸਰਕਾਰ ਰੋਕਣ ਲਈ ਜੋ ਰੁਕਾਵਟਾਂ ਖੜੀਆਂ ਕਰ ਰਹੀਆਂ ਹੈ ਉਹ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚਣਗੇ।