Delhi Weather Forecast Today: ਰਾਸ਼ਟਰੀ ਰਾਜਧਾਨੀ `ਚ ਛਾਈ ਹਲਕੀ ਧੁੰਦ, ਵੇਖੋ ਇੰਡੀਆ ਗੇਟ ਦਾ ਦ੍ਰਿਸ਼
Delhi Weather Forecast Today: ਰਾਸ਼ਟਰੀ ਰਾਜਧਾਨੀ ਵਿੱਚ ਧੁੰਦ ਦੀ ਇੱਕ ਪਤਲੀ ਪਰਤ ਨਜ਼ਰ ਆ ਰਹੀ ਹੈ। ਤਾਪਮਾਨ ਹੋਰ ਹੇਠਾਂ ਜਾ ਰਿਹਾ ਹੈ। ਦਿੱਲੀ ਦੇ ਕੁਝ ਹਿੱਸਿਆਂ 'ਚ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਹਲਕੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਕਈ ਇਲਾਕਿਆਂ 'ਚ ਵਿਜ਼ੀਬਿਲਟੀ ਪ੍ਰਭਾਵਿਤ ਹੋਈ। ਜੇਕਰ ਅਸੀਂ ਦਿੱਲੀ ਲਈ ਮੌਸਮ ਦੀ ਭਵਿੱਖਬਾਣੀ 'ਤੇ ਨਜ਼ਰ ਮਾਰੀਏ, ਤਾਂ IMD ਨੇ 2 ਫਰਵਰੀ ਤੋਂ 7 ਫਰਵਰੀ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਬੱਦਲਵਾਈ, ਹਲਕੀ ਬਾਰਿਸ਼ ਅਤੇ ਧੁੰਦ ਦੀ ਭਵਿੱਖਬਾਣੀ ਕੀਤੀ ਹੈ।