Delhi Weather Update: ਦਿੱਲੀ `ਚ ਧੁੰਦ ਦੀ ਚਾਦਰ, ਕਈ ਉਡਾਣਾਂ ਅਤੇ ਟਰੇਨਾਂ ਲੇਟ, ਯਾਤਰੀ ਪਲੇਟਫਾਰਮ `ਤੇ ਸੌਣ ਨੂੰ ਮਜ਼ਬੂਰ, ਵੇਖੋ ਵੀਡੀਓ
Delhi Weather Update: ਦਿੱਲੀ ਵਿੱਚ ਧੁੰਦ ਅਤੇ ਬੇਹੱਦ ਠੰਡੇ ਮੌਸਮ ਕਾਰਨ ਰਾਸ਼ਟਰੀ ਰਾਜਧਾਨੀ ਨੂੰ ਆਉਣ-ਜਾਣ ਵਾਲੀਆਂ ਉਡਾਣਾਂ ਅਤੇ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਅੱਜ ਵੀ ਪ੍ਰਭਾਵਿਤ ਰਹੀ। ਸੀਤ ਲਹਿਰ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਵਿੱਚ ਧੁੰਦ ਘੱਟ ਨਹੀਂ ਹੋ ਰਹੀ ਹੈ। ਅੱਜ ਵੀ ਕਈ ਟਰੇਨਾਂ ਲੇਟ ਹੋ ਗਈਆਂ। ਯਾਤਰੀ ਪਲੇਟਫਾਰਮ ਉੱਤੇ ਸੌਣ ਨੂੰ ਮਜ਼ਬੂਰ ਹੋ ਰਹੇ ਹਨ। ਵੇਖੋ ਵੀਡੀਓ