ਕੀ ਪੈਰੋਲ `ਤੇ ਮੁੜ ਜੇਲ੍ਹ `ਚੋਂ ਬਾਹਰ ਆ ਰਿਹਾ ਹੈ ਡੇਰਾ ਮੁਖੀ Gurmeet Ram Rahim? ਵੀਡੀਓ `ਚ ਪੂਰੀ ਜਾਣਕਾਰੀ
Jan 20, 2023, 11:26 AM IST
ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕੀ ਮੁੜ ਜੇਲ੍ਹ ਤੋਂ ਪੈਰੋਲ ਤੇ ਡੇਰਾ ਮੁਖੀ ਰਾਮ ਰਹੀਮ ਬਹਾਰ ਆ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕੀ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਮਹਾਰਾਜ ਦਾ ਜਨਮਦਿਨ ਮਨਾਇਆ ਜਾਏਗਾ ਤੇ ਡੇਰੇ 'ਚ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣ ਲਈ ਪੈਰੋਲ ਲਈ ਅਰਜ਼ੀ ਪਾਈ ਹੈ।