ਰੋਹਤਕ ਜੇਲ੍ਹ `ਚ ਬੰਦ ਰਾਮ ਰਹੀਮ ਨੂੰ ਰਾਹਤ, ਮਿਲੀ 40 ਦਿਨਾਂ ਦੀ ਪੈਰੋਲ

Sat, 21 Jan 2023-10:26 am,

ਰੋਹਤਕ ਜੇਲ੍ਹ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲ ਗਈ ਹੈ। ਜਬਰ ਜਨਾਹ ਮਾਮਲੇ ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿੱਲੀ ਹੈ। ਦੱਸ ਦਈਏ ਕੀ ਬੀਤੇ ਸਾਲ ਰਾਮ ਰਹੀਮ ਨੂੰ 2 ਵਾਰ ਪੈਰੋਲ ਮਿਲੀ ਸੀ।

More videos

By continuing to use the site, you agree to the use of cookies. You can find out more by Tapping this link