Chandigarh News: ਡੀਜੀਪੀ ਨੇ ਸੜਕਾਂ ਉਤੇ ਤਾਇਨਾਤ ਮੁਲਾਜ਼ਮਾਂ ਨੂੰ ਦੀਵਾਲੀ ਖੁਸ਼ੀ ਵਿੱਚ ਵੰਡੀ ਮਠਿਆਈ
ਰਵਿੰਦਰ ਸਿੰਘ Tue, 29 Oct 2024-7:39 pm,
Chandigarh News: ਡੀਜੀਪੀ ਚੰਡੀਗੜ੍ਹ ਸੜਕ 'ਤੇ ਪੁਲਿਸ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਣ ਪਹੁੰਚੇ। ਡੀਜੀਪੀ ਸੁਰਿੰਦਰ ਯਾਦਵ ਨੇ ਪੁਲਿਸ ਮੁਲਾਜ਼ਮਾਂ ਨੂੰ ਮਠਿਆਈ ਦੇ ਡੱਬੇ ਵੰਡੇ। ਡੀਜੀਪੀ ਨੇ ਕਿਹਾ ਕਿ ਤਿਉਹਾਰਾਂ ਮੌਕੇ ਵੀ ਪੁਲਿਸ ਮੁਲਾਜ਼ਮ ਸੜਕਾਂ ’ਤੇ ਤਾਇਨਾਤ ਰਹਿੰਦੇ ਹਨ, ਇਸ ਲਈ ਇਨ੍ਹਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ।