Jatt & Juliet 3 New Song lehnga: ਜੱਟ ਐਂਡ ਜੂਲੀਅਟ 3 ਦੇ ਨਵੇਂ ਗੀਤ `ਲਹਿੰਗੇ` ਨੇ ਪ੍ਰਸ਼ੰਸਕਾਂ ਦਾ ਲੁੱਟਿਆ ਦਿਲ
Jatt & Juliet 3 New Song Lehnga: ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਪੰਜਾਬੀ ਮਨੋਰੰਜਨ ਜਗਤ ਦੇ ਮਕਬੂਲ ਕਲਾਕਾਰ ਹਨ। ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ 27 ਜੂਨ ਨੂੰ ਆ ਰਹੀ ਨਵੀਂ ਫਿਲਮ ''ਜੱਟ ਐਂਡ ਜੂਲੀਅਟ 3'' (Jatt & Juliet 3 )ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ''ਲਹਿੰਗਾ'(Jatt & Juliet 3 New Song Lehnga)। ਇਹ ਗੀਤ 27 ਜੂਨ ਨੂੰ ਰਿਲੀਜ਼ ਹੋਵੇਗਾ।