ਗੱਭਰੂ ਦੀ ਮਾਰ ਬਾਲੀਵੁੱਡ ਤੋਂ ਪਰੇ ਆ, ਦਿਲਜੀਤ ਦੁਸਾਂਝ ਨੇ ਦਿੱਤੇ ਫੈਨਜ਼ ਨੂੰ Goosebumps..
Dec 15, 2022, 21:13 PM IST
9 ਦਸੰਬਰ ਨੂੰ 'ਆਮਚੀ ਮੁੰਬਈ' 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸੰਗੀਤਕ ਟੂਰ ‘ਬੋਰਨ ਟੂ ਸ਼ਾਈਨ’ ਦਾ ਕੰਸਰਟ ਹੋਇਆ ਸੀ ਜਿੱਥੇ ਇਸ ਈਵੈਂਟ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਜੈਪੁਰ ਦੇ ਨਾਲ ਨਵੇਂ ਸਾਲ ਦੀ ਸ਼ਾਮ 31 ਦਸੰਬਰ ਨੂੰ Born to Shine ਟੂਰ ਲਈ ਦਿਲਜੀਤ ਦੁਸਾਂਝ ਤਿਆਰ ਹਨ।