Diljit Dosanjh: ਦਿਲਜੀਤ ਦੁਸਾਂਝ ਨੇ ਕੰਸਰਟ ਦੌਰਾਨ ਕੀਤਾ ਖੁਲਾਸਾ; ਆਪਣੇ ਹਰ ਸ਼ੋਅ `ਚ ਕਿਉਂ ਕਹਿੰਦੇ ਹਨ `ਪੰਜਾਬੀ ਆ ਗਏ ਓ`
Diljit Dosanjh: ਦਿੱਲੀ ਦੇ ਜਵਾਹਰ ਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕੰਸਰਟ ਹੋਇਆ। ਇਸ ਦੌਰਾਨ ਦੁਸਾਂਝ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਹਰ ਸ਼ੋਅ ਵਿੱਚ 'ਪੰਜਾਬ ਆ ਗਏ ਓ' ਕਿਉਂ ਕਹਿੰਦੇ ਹਨ। ਸੰਗੀਤ ਸਮਾਰੋਹ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉਸਦੇ ਸ਼ੋਅ (Diljit Dosanjh concert) ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਗਾਇਕ ਦੀ ਭਾਰਤ ਵਾਪਸੀ ਨੂੰ ਦਰਸਾਉਂਦਾ ਹੈ।