Diljit Dosanjh Video: ਪੰਜਾਬੀ ਗਾਣੇ `ਤੇ ਦਿਲਜੀਤ ਦੋਸਾਂਝ ਨਾਲ ਕਰਿਸ਼ਮਾ ਕਪੂਰ ਥਿਰਕੀ, ਵੇਖੋ ਜ਼ਬਰਦਸਤ ਵੀਡੀਓ
Diljit Dosanjh and Karishma kapoor Video: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਕਰਿਸ਼ਮਾ ਕਪੂਰ ਨਜ਼ਰ ਆ ਰਹੀ ਹੈ ਅਤੇ ਅਦਾਕਾਰਾ ਨੇ ਪੰਜਾਬੀ ਗੀਤ 'ਤੇ ਖੂਬ ਡਾਂਸ ਕੀਤਾ ਹੈ। ਕਰਿਸ਼ਮਾ ਕਪੂਰ ਦਾ ਡਾਂਸ ਦੇਖ ਫੈਂਨਸ ਲਗਾਤਾਰ ਕਾਮੈਂਟ ਕਰ ਰਹੇ ਹੈ।