Diljit Dosanjh Video: ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਆਇਆ ਸਾਹਮਣੇ, ਲਿਖਿਆ-`ਦਿਲ-ਲੁਮੀਨਾਤੀ ਟੂਰ `ਚ ਆਪਦਾ ਸਵਾਗਤ`
रिया बावा Wed, 30 Oct 2024-10:13 am,
Diljit Dosanjh Video: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ Dil-Luminati Tour ਨੂੰ ਲੈ ਕੇ ਸੁਰਖੀਆਂ ਦੀ ਵਿੱਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਏਅਰ ਇੰਡੀਆ ਦਾ ਉਦਘਾਟਨ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਦਿਲਜੀਤ ਨੇ ਵੀਡੀਓ ਸਾਂਝਾ ਕਰਦੇ ਲਿਖਿਆ ਹੈ ਕਿ ਦਿਲ-ਲੁਮੀਨਾਤੀ ਟੂਰ ਵਿੱਚ ਆਪਦਾ ਸਵਾਗਤ ਹੈ DIL-LUMINATI Tour Mai Apka Swaagat Hai Captain DILJIT DOSANJH Ke Saath