Diljit Dosanjh: ਦੇਖੋ ਵੋ ਆ ਗਿਆ - ਦਿਲਜੀਤ ਦੋਸਾਂਝ ਦਾ ਦਿਲ ਜਿੱਤ ਲੈਣ ਵਾਲਾ ਅੰਦਾਜ , ਫੈਨਸ ਹੋਏ ਉਤਸ਼ਾਹਿਤ.....
Sep 08, 2022, 16:21 PM IST
Diljit Dosanjh: ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਨਵੀਂ ਰੀਲ ਸਾਂਝਾ ਕੀਤੀ ਹੈ ਜਿਹਨੂੰ ਦੇਖ ਕੇ ਫੈਨਸ ਕਾਫ਼ੀ ਉਤਸ਼ਾਹਿਤ ਹੋਏ। ਵੀਡੀਓ ਦੇਖੋ ਤੇ ਜਾਣੋ ਕਿ ਆਖ਼ਿਰ ਰੀਲ 'ਚ ਖਾਸ ਕੀ ਹੈ..