Diljit Dosanjh Live show: ਵਿਦੇਸ਼ ਵਿੱਚ ਵੀ ਲੋਕਾਂ ਦੇ ਦਿਲਾਂ ਵਿੱਚ ਧੱਕ ਪਾ ਰਿਹਾ ਦੇ ਦਿਲਜੀਤ ਦੋਸਾਂਝ, ਵੇਖੋ ਸ਼ੋਅ ਦਾ ਨਵਾਂ ਵੀਡੀਓ
Diljit Dosanjh Show in Toronto: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਲੋਕਾਂ ਦੇ ਦਿਲ ਉੱਤੇ ਰਾਜ ਕਰ ਰਿਹਾ ਹੈ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਦਾਕਾਰ ਲਾਈਵ ਪਰਫਾਮੈਂਸ ਦੇ ਰਿਹਾ ਹੈ। ਇਸ ਦੌਰਾਨ ਲੋਕ ਦਿਲਜੀਤ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਅਤੇ ਝੂਮ ਰਹੇ ਹਨ। ਦੇਖੇ ਵੀਡੀਓ