Ahmedabad `ਚ 11 February ਨੂੰ ਟੂਰ ਕਰਨ ਲਈ ਤਿਆਰ ਨੇ Diljit Dosanjh..
Jan 09, 2023, 17:13 PM IST
ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਹੋਣੇ ਕਾ ਮੌਕਾ ਨਹੀਂ ਦਿੰਦੇ। ਕਲਾਕਾਰ ਨੇ ਇੱਕ ਹੋਰ ਬੌਰਨ ਟੂ ਸ਼ਾਈਨ ਟੂਰ ਦਾ ਐਲਾਨ ਕੀਤਾ ਹੈ ਜਿਸਦੇ ਚਲਦੇ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣ ਗਏ ਹਨ ਹੈ. ਦਿਲਜੀਤ ਇਸ ਵਾਰ ਵੈਲੇਨਟਾਈਨ ਹਫ਼ਤੇ 'ਚ 11 ਫਰਵਰੀ ਨੂੰ ਅਹਿਮਦਾਬਾਦ ਵਿੱਚ ਟੂਰ ਕਰਣਗੇ।